Guru Nanak Dev Ji ਦੇ ਪਵਿੱਤਰ Shabadਾਂ ਦਾ ਇਹ ਸ਼ਾਂਤਮਈ Shabad Jukebox ਮਨ ਨੂੰ ਅਡੋਲਤਾ, ਭਰੋਸਾ ਅਤੇ ਵਾਹਿਗੁਰੂ ਨਾਲ ਜੋੜਨ ਲਈ ਸਮਰਪਿਤ ਹੈ। ਇਸ Jukebox ਵਿੱਚ ਸ਼ਾਮਲ ਹਨ ਪ੍ਰਸਿੱਧ ਅਤੇ ਅਰਥਪੂਰਨ Shabad: • ਨਾਨਕ ਚਿੰਤਾ ਮਤਿ ਕਰਹੁ – ਚਿੰਤਾ ਛੱਡ ਕੇ ਪ੍ਰਭੂ ‘ਤੇ ਭਰੋਸਾ • ਮਹਿਮਾ ਸਾਧੂ ਸੰਗ ਕੀ – ਸਾਧ ਸੰਗਤ ਦੀ ਮਹਾਨਤਾ • ਸਭ ਤੇ ਵਡਾ ਸਤਿਗੁਰ ਨਾਨਕ – ਸਤਿਗੁਰੂ ਦੀ ਅਪਾਰ ਮਹਿਮਾ • ਬਾਬੀਹਾ ਅੰਮ੍ਰਿਤ ਵੇਲੇ ਬੋਲਿਆ – ਅੰਮ੍ਰਿਤ ਵੇਲੇ ਦੀ ਆਤਮਿਕ ਪੁਕਾਰ